Site icon Dainik Savera Punjab

BREAKING : ਹੁਣ ਲੁਧਿਆਣੇ ‘ਚੋਂ ਵੀ ਇਕ ਡਾਕਟਰ ਲਿਆ ਹਿਰਾਸਤ ‘ਚ, ਜਾਂਚ ਸ਼ੁਰੂ

Breaking News : ਦਿੱਲੀ ਬੰਬ ਬਲਾਸਟ ਨੂੰ ਲੈ ਕੇ ਹਰ ਰੋਜ਼ ਨਵੀਂ ਜਾਣਕਾਰੀ ਮਿਲ ਰਹੀ ਹੈ। ਹੁਣ ਦਿੱਲੀ ਬਲਾਸਟ ਮਾਮਲੇ ‘ਚ ਲੁਧਿਆਣੇ ਦਾ ਕੁਨੈਕਸ਼ਨ ਵੀ ਜੁੜਦਾ ਨਜ਼ਰ ਆ ਰਿਹਾ ਹੈ। ਐੱਨਆਈਏ ਟੀਮ ਨੇ ਲੁਧਿਆਣਾ ਦੇ ਕਲੀਨਕ ‘ਤੇ ਛਾਪੇਮਾਰੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ NIA ਟੀਮ ਨੇ ਇਕ ਡਾਕਟਰ ਕੋਲੋਂ ਕਈ ਲੈਪਟਾਪ ਤੇ ਦਸਤਾਵੇਜ ਬਰਾਮਦ ਕੀਤੇ ਹਨ। ਜਿਸ ਤੋਂ ਬਾਅਦ ਡਾਕਟਰ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

ਦੱਖਣੀ ਅਮਰੀਕਾ ਦੇ ਸ਼ਹਿਰ ਇਕਵਾਡੋਰ ‘ਚ ਹਾਦਸੇ ‘ਚ 12 ਲੋਕਾਂ ਦੀ ਮੌਤ, 10 ਜ਼ਖ਼ਮੀ

Exit mobile version