Site icon Dainik Savera Punjab

BREAKING : ਸ਼੍ਰੋਮਣੀ ਅਕਾਲੀ ਦਲ ਨੇ ਕੰਚਨਪ੍ਰੀਤ ਨੂੰ ਐਲਾਨਿਆ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ

ਤਰਨ ਤਾਰਨ : ਸ਼੍ਰੋਮਣੀ ਅਕਾਲੀ ਦਲ ਨੇ ਕੰਚਨਪ੍ਰੀਤ ਕੌਰ ਨੂੰ ਤਰਨਤਾਰਨ ਦੇ ਕਸੇਲ ਤੋਂ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਐਲਾਨ ਦਿੱਤਾ ਹੈ। ਇਹ ਐਲਾਨ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਅੱਜ ਸਵੇਰੇ ਕੰਚਨਪ੍ਰੀਤ ਦੀ ਰਿਹਾਈ ਹੋਣ ਉਪਰੰਤ ਕੀਤਾ।

ਲੁਧਿਆਣਾ ‘ਚ ਵਿਆਹ ਸਮਾਗਮਾਂ ਦੌਰਾਨ ਦੋ ਗੈਂਗਸਟਰ ਗਰੁੱਪਾਂ ਵਿਚਕਾਰ ਚੱਲੀਆਂ ਤਾਬੜਤੋੜ ਗੋਲੀਆਂ, 2 ਮੌਤਾਂ, ਕਈ ਜ਼ਖ਼ਮੀ

Exit mobile version