breaking: 62.77 ਲੀਟਰ ਸ਼ਰਾਬ ਬਰਾਮਦ: ਜਲੰਧਰ ਵਿੱਚ ਗੈਰ-ਕਾਨੂੰਨੀ ਧੰਦੇ ‘ਤੇ ਵੱਡੀ ਚੋਟ — ਅਗਲਾ ਨਿਸ਼ਾਨਾ ਕੌਣ?
ਪੰਜਾਬ ਡੈਸਕ:ਜਲੰਧਰ ਆਬਕਾਰੀ ਵਿਭਾਗ ਨੇ ਗੈਰ-ਕਾਨੂੰਨੀ ਸ਼ਰਾਬ ਦੇ ਧੰਦੇ ‘ਤੇ ਨਕੇਲ ਕੱਸਦਿਆਂ ਦੋ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰ ਕੇ 62.77 ਲੀਟਰ ‘ਪੰਜਾਬ ਕਿੰਗ’ ਬ੍ਰਾਂਡ ਸ਼ਰਾਬ ਬਰਾਮਦ ਕੀਤੀ। ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਕੇਸ ਦਰਜ ਕਰ ਦਿੱਤਾ ਹੈ। ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਾਰਵਾਈ ਇਹ ਛਾਪੇ ਡਿਪਟੀ ਕਮਿਸ਼ਨਰ (ਆਬਕਾਰੀ) ਐਸ.ਕੇ. ਗਰਗ ਦੇ ਨਿਰਦੇਸ਼ਾਂ ਅਤੇ … Continue reading breaking: 62.77 ਲੀਟਰ ਸ਼ਰਾਬ ਬਰਾਮਦ: ਜਲੰਧਰ ਵਿੱਚ ਗੈਰ-ਕਾਨੂੰਨੀ ਧੰਦੇ ‘ਤੇ ਵੱਡੀ ਚੋਟ — ਅਗਲਾ ਨਿਸ਼ਾਨਾ ਕੌਣ?
Copy and paste this URL into your WordPress site to embed
Copy and paste this code into your site to embed