skip to content

ਅਚਾਨਕ ਤੇ ਤੇਜ਼ ਸਿਰ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼ ; ਘੱਟ ਉਮਰ ‘ਚ ਵੀ ਹੋ ਸਕਦਾ Brain Aneurysm, ਜਾਣੋ ਇਸਦੇ ਲੱਛਣ

Brain Aneurysm Symptoms : ਸਤੰਬਰ ਮਹੀਨੇ ਨੂੰ ‘ਬ੍ਰੇਨ ਐਨਿਉਰਿਜ਼ਮ ਜਾਗਰੂਕਤਾ ਮਹੀਨੇ’ ਵਜੋਂ ਮਨਾਇਆ ਜਾਂਦਾ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਬ੍ਰੇਨ ਐਨਿਉਰਿਜ਼ਮ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਬ੍ਰੇਨ ਐਨਿਉਰਿਜ਼ਮ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਦਿਮਾਗ ਨੂੰ ਖੂਨ ਪਹੁੰਚਾਉਣ ਵਾਲੀ ਨਾੜੀ ਦੀ ਕੰਧ ਦਾ ਇੱਕ ਕਮਜ਼ੋਰ ਹਿੱਸਾ ਗੁਬਾਰੇ ਵਾਂਗ ਬਾਹਰ ਵੱਲ ਫੁੱਲ … Continue reading ਅਚਾਨਕ ਤੇ ਤੇਜ਼ ਸਿਰ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼ ; ਘੱਟ ਉਮਰ ‘ਚ ਵੀ ਹੋ ਸਕਦਾ Brain Aneurysm, ਜਾਣੋ ਇਸਦੇ ਲੱਛਣ