skip to content

Bondi Beach Firing : ਗੋਲੀਬਾਰੀ ਦੌਰਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹਮਲਾਵਰ ਤੋਂ ਖੋਹੀ ਰਾਈਫਲ, Video

Australia Mass Firing News : ਆਸਟ੍ਰੇਲੀਆ ਦੇ ਸਿਡਨੀ ਦੇ ਮਸ਼ਹੂਰ ਬਾਂਡੀ ਬੀਚ ‘ਤੇ 14 ਦਸੰਬਰ 2025 ਨੂੰ ਇੱਕ ਭਿਆਨਕ ਗੋਲੀਬਾਰੀ ਹੋਈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਯਹੂਦੀ ਭਾਈਚਾਰਾ ਹਨੁੱਕਾ ਤਿਉਹਾਰ ਦੀ ਪਹਿਲੀ ਰਾਤ ਮਨਾ ਰਿਹਾ ਸੀ। ਹਨੁੱਕਾ ਇਸ ਸਾਲ 14 ਦਸੰਬਰ ਦੀ ਸ਼ਾਮ ਨੂੰ ਸ਼ੁਰੂ ਹੋਇਆ ਸੀ ਅਤੇ 22 ਦਸੰਬਰ ਤਕ ਜਾਰੀ ਰਹੇਗਾ। ਦੁਨੀਆ … Continue reading Bondi Beach Firing : ਗੋਲੀਬਾਰੀ ਦੌਰਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹਮਲਾਵਰ ਤੋਂ ਖੋਹੀ ਰਾਈਫਲ, Video