skip to content

Dainik Savera Times Logo

ਬੰਬੇ ਹਾਈ ਕੋਰਟ ਨੂੰ ਮਿਲੀ  ਬੰਬ ਨਾਲ ਉਡਾਉਣ ਦੀ ਧਮਕੀ ,ਮਚੀ ਹਫੜਾ-ਦਫੜੀ 

7 months पहले

ਬੰਬੇ ਹਾਈ ਕੋਰਟ ਨੂੰ ਮਿਲੀ  ਬੰਬ ਨਾਲ ਉਡਾਉਣ ਦੀ ਧਮਕੀ ,ਮਚੀ ਹਫੜਾ-ਦਫੜੀ 

ਬੰਬੇ ਹਾਈ ਕੋਰਟ : ਦੇਸ਼ ਭਰ ਦੇ ਸਕੂਲਾਂ ਅਤੇ ਮੁੱਖ ਮੰਤਰੀ ਦਫ਼ਤਰਾਂ ਨੂੰ ਅਕਸਰ ਬੰਬ ਨਾਲ ਉਡਾਉਣ ਦੀਆਂ  ਧਮਕੀਆਂ ਮਿਲਦੀਆਂ  ਰਹਿੰਦੀਆਂ ਹਨ। ਜਿਸ ਕਾਰਨ ਦੇਸ਼ ਦੀਆਂ ਸਰੁੱਖਿਆਂ ਟੀਮਾਂ ਹਮੇਸ਼ਾਂ ਦੇਸ਼ ਦੀ ਸੇਵਾ ਲਈ ਤਿਆਰ ਰਹਿੰਦੀਆ ਹਨ।  ਬੰਬੇ ਹਾਈ ਕੋਰਟ ਨੂੰ ਬੰਬ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਤੋਂ ਤੁਰੰਤ ਬਾਅਦ, ਪੂਰੇ ਅਦਾਲਤੀ ਕੰਪਲੈਕਸ ਵਿੱਚ ਹਫੜਾ-ਦਫੜੀ ਮਚ ਗਈ। ਇਸ ਤੋਂ ਬਾਅਦ, ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਜਿਸ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਧਮਕੀ ਦੇਣ ਵਾਲੇ ਨੂੰ ਫੜ ਲਿਆ ਜਾਵੇਗਾ।

खबरें और भी हैं...

Copyright © 2026 Dainik Savera Times. All rights reserved.