skip to content

ਪੰਜਾਬ ਦੇ ਸਕੂਲਾਂ ਨੂੰ ਬੰਬ ਧਮਕੀ: ਲੁਧਿਆਣਾ ਤੇ ਬਠਿੰਡਾ ’ਚ ਦਹਿਸ਼ਤ ਦਾ ਮਾਹੌਲ

ਪੰਜਾਬ ਵਿੱਚ ਇੱਕ ਵਾਰ ਫਿਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਹੜਕੰਪ ਮਚ ਗਿਆ ਹੈ। ਇਸ ਵਾਰੀ ਧਮਕੀ ਲੁਧਿਆਣਾ ਅਤੇ ਬਠਿੰਡਾ ਦੇ ਕਈ ਸਕੂਲਾਂ ਨੂੰ ਈਮੇਲ ਰਾਹੀਂ ਭੇਜੀ ਗਈ ਹੈ। ਕਿਹੜੇ ਸਕੂਲ ਨਿਸ਼ਾਨੇ ‘ਤੇ? ਲੁਧਿਆਣਾ ਵਿੱਚ ਮਿਲੀ ਜਾਣਕਾਰੀ ਮੁਤਾਬਕ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ (ਸ਼ੇਰਪੁਰ) ਡੀਏਵੀ ਸਕੂਲ (ਬੀਆਰਐਸ ਨਗਰ) ਧਮਕੀ ਮਿਲਣ ਤੋਂ … Continue reading ਪੰਜਾਬ ਦੇ ਸਕੂਲਾਂ ਨੂੰ ਬੰਬ ਧਮਕੀ: ਲੁਧਿਆਣਾ ਤੇ ਬਠਿੰਡਾ ’ਚ ਦਹਿਸ਼ਤ ਦਾ ਮਾਹੌਲ