skip to content

ਬਾਲੀਵੁੱਡ ਦਾ Iconic ਗੀਤ ‘ਊਂਚਾ ਲੰਬਾ ਕਦ’ ਹੁਣ ਨਵੇਂ ਰੂਪ ਵਿੱਚ, ‘Welcome to the jungle’ ਦਾ ਖਾਸ ਟਰੈਕ ਰਿਲੀਜ

ਨਵੀਂ ਦਿੱਲੀ (ਦੈਨਿਕ ਸਵੇਰਾ): ਬਾਲੀਵੁੱਡ ਦੇ ਸਭ ਤੋਂ ਯਾਦਗਾਰ ਗੀਤਾਂ ਵਿੱਚੋਂ ਇੱਕ ‘ਊਂਚਾ ਲੰਬਾ ਕਦ’ ਹੁਣ ਨਵੇਂ ਅੰਦਾਜ਼ ਵਿੱਚ ਵਾਪਸ ਆਇਆ ਹੈ। ਜੰਗਲੀ ਮਿਊਜ਼ਿਕ (ਟਾਈਮਜ਼ ਮਿਊਜ਼ਿਕ ਦਾ ਡਿਵੀਜ਼ਨ) ਨੇ ਕਾਮੇਡੀ ਐਂਟਰਟੇਨਰ ਵੈਲਕਮ ਟੂ ਦ ਜੰਗਲ ਦਾ ਨਵਾਂ ਗੀਤ ‘ਊਂਚਾ ਲੰਬਾ ਕਦ ਫ਼ੋਰਏਵਰ’ ਜਾਰੀ ਕੀਤਾ ਹੈ। ਗੀਤ ਦੀ ਖਾਸੀਅਤ ਅਕਸ਼ੈ ਕੁਮਾਰ ਅਤੇ ਦਿਸ਼ਾ ਪਟਾਨੀ ‘ਤੇ ਫਿਲਮਾਇਆ … Continue reading ਬਾਲੀਵੁੱਡ ਦਾ Iconic ਗੀਤ ‘ਊਂਚਾ ਲੰਬਾ ਕਦ’ ਹੁਣ ਨਵੇਂ ਰੂਪ ਵਿੱਚ, ‘Welcome to the jungle’ ਦਾ ਖਾਸ ਟਰੈਕ ਰਿਲੀਜ