skip to content

3 ਮਾਰਚ ਦੇ ਚੰਦਰ ਗ੍ਰਹਿਣ ਨੇ ਪਾਈ ਉਲਝਣ: ਚੰਦਰ ਗ੍ਰਹਿਣ ਨੇ ਬਦਲੀ ਹੋਲੀ, ਹੋਲਿਕਾ ਦਹਨ ਦੀ ਤਾਰੀਖ਼..

ਨੈਸ਼ਨਲ ਡੈਸਕ: 3 ਮਾਰਚ 2026 ਨੂੰ ਫਾਲਗੁਨ ਪੂਰਨਿਮਾ ਦੇ ਦਿਨ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਲੱਗੇਗਾ। ਇਹ ਗ੍ਰਹਿਣ ਭਾਰਤ ਵਿੱਚ ਦਿਖਾਈ ਦੇਵੇਗਾ, ਇਸ ਲਈ ਇਸਦਾ ਧਾਰਮਿਕ ਪ੍ਰਭਾਵ ਵੀ ਪੂਰੇ ਦੇਸ਼ ਵਿੱਚ ਮੰਨਿਆ ਜਾਵੇਗਾ। ਸ਼ਾਸਤਰਾਂ ਅਨੁਸਾਰ ਚੰਦਰ ਗ੍ਰਹਿਣ ਦਾ ਸੂਤਕ ਕਾਲ ਗ੍ਰਹਿਣ ਸ਼ੁਰੂ ਹੋਣ ਤੋਂ ਲਗਭਗ 9 ਘੰਟੇ ਪਹਿਲਾਂ ਲੱਗ ਜਾਂਦਾ ਹੈ। ਇਸ ਕਰਕੇ 3 ਮਾਰਚ … Continue reading 3 ਮਾਰਚ ਦੇ ਚੰਦਰ ਗ੍ਰਹਿਣ ਨੇ ਪਾਈ ਉਲਝਣ: ਚੰਦਰ ਗ੍ਰਹਿਣ ਨੇ ਬਦਲੀ ਹੋਲੀ, ਹੋਲਿਕਾ ਦਹਨ ਦੀ ਤਾਰੀਖ਼..