skip to content

ਪੰਜਾਬ ‘ਚ BLOs ਨੂੰ ਲੈ ਕੇ ਵਿਵਾਦ, ਨਿਰਪੱਖ ਜਾਂਚ ਦੀ ਉੱਠੀ ਮੰਗ

ਜਲੰਧਰ/ਚੰਡੀਗੜ੍ਹ: ਪੰਜਾਬ ਵਿੱਚ ਬੂਥ ਲੈਵਲ ਅਧਿਕਾਰੀਆਂ (BLOs) ਦੀ ਕਾਰਜਪ੍ਰਣਾਲੀ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਦੋਸ਼ ਲਗਾਏ ਜਾ ਰਹੇ ਹਨ ਕਿ ਕੁਝ ਬੂਥਾਂ ‘ਤੇ BLOs ਸੱਤਾਧਾਰੀ ਆਮ ਆਦਮੀ ਪਾਰਟੀ (AAP) ਦੇ ਦਬਾਅ ਹੇਠ ਜਾਂ ਉਸਦੇ ਹੱਕ ਵਿੱਚ ਕੰਮ ਕਰ ਰਹੇ ਹਨ, ਜਿਸ ਕਾਰਨ ਚੋਣ ਪ੍ਰਕਿਰਿਆ ਦੀ ਨਿਰਪੱਖਤਾ ‘ਤੇ ਸਵਾਲ ਖੜ੍ਹੇ ਹੋ ਰਹੇ … Continue reading ਪੰਜਾਬ ‘ਚ BLOs ਨੂੰ ਲੈ ਕੇ ਵਿਵਾਦ, ਨਿਰਪੱਖ ਜਾਂਚ ਦੀ ਉੱਠੀ ਮੰਗ