skip to content

ਐਮਸਟਰਡਮ ਵਿੱਚ ਯਹੂਦੀ ਸਕੂਲ ਨੇੜੇ ਜ਼ੋਰਦਾਰ ਧਮਾਕਾ ; ਮੇਅਰ ਨੇ ਕਿਹਾ- ‘ਯਹੂਦੀ ਭਾਈਚਾਰੇ ਨੂੰ ਡਰਾਉਣ ਦੀ ਕੋਸ਼ਿਸ਼’

ਅੰਤਰਰਾਸ਼ਟਰੀ ਡੈਸਕ : ਨੀਦਰਲੈਂਡਜ਼ ਦੀ ਰਾਜਧਾਨੀ ਐਮਸਟਰਡਮ ਵਿੱਚ ਇੱਕ ਯਹੂਦੀ ਸਕੂਲ ਨੇੜੇ ਸ਼ਨੀਵਾਰ ਸਵੇਰੇ ਇੱਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸ਼ਹਿਰ ਦੀ ਮੇਅਰ ਫੇਮਕੇ ਹਾਲਸੇਮਾ ਨੇ ਇਸ ਘਟਨਾ ਨੂੰ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਦੱਸਿਆ ਹੈ। ਇਸ ਘਟਨਾ ਤੋਂ ਬਾਅਦ, ਪੂਰੇ ਸ਼ਹਿਰ ਵਿੱਚ ਸੁਰੱਖਿਆ ਉਪਾਅ … Continue reading ਐਮਸਟਰਡਮ ਵਿੱਚ ਯਹੂਦੀ ਸਕੂਲ ਨੇੜੇ ਜ਼ੋਰਦਾਰ ਧਮਾਕਾ ; ਮੇਅਰ ਨੇ ਕਿਹਾ- ‘ਯਹੂਦੀ ਭਾਈਚਾਰੇ ਨੂੰ ਡਰਾਉਣ ਦੀ ਕੋਸ਼ਿਸ਼’