skip to content

BREAKING : ਜਲੰਧਰ ਤੇ ਅੰਮ੍ਰਿਤਸਰ ‘ਚ BSF ਹੈੱਡਕੁਆਰਟਰ ਦੇ ਬਾਹਰ ਤਿੰਨ ਘੰਟਿਆਂ ਦੇ ਅੰਦਰ ਵੱਡੇ ਬਲਾਸਟ, ਦਹਿਲੇ ਲੋਕ

Punjab Desk : ਮੰਗਲਵਾਰ ਰਾਤ ਨੂੰ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਤਿੰਨ ਘੰਟਿਆਂ ਦੇ ਅੰਦਰ ਜ਼ੋਰਦਾਰ ਧਮਾਕੇ ਹੋਏ। ਜਲੰਧਰ ਵਿੱਚ, ਮੰਗਲਵਾਰ ਰਾਤ 8:15 ਵਜੇ ਦੇ ਕਰੀਬ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਇੱਕ ਸਕੂਟਰੀ ‘ਨਾਲ ‘ਚ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਲਗਭਗ 1.5 ਕਿਲੋਮੀਟਰ ਦੀ ਦੂਰੀ ਤੱਕ ਸੁਣਾਈ ਦਿੱਤੀ, ਜਿਸ ਨਾਲ ਕੈਂਪਸ ਦੀਆਂ ਕੰਧਾਂ … Continue reading BREAKING : ਜਲੰਧਰ ਤੇ ਅੰਮ੍ਰਿਤਸਰ ‘ਚ BSF ਹੈੱਡਕੁਆਰਟਰ ਦੇ ਬਾਹਰ ਤਿੰਨ ਘੰਟਿਆਂ ਦੇ ਅੰਦਰ ਵੱਡੇ ਬਲਾਸਟ, ਦਹਿਲੇ ਲੋਕ