skip to content

ਜਲੰਧਰ ‘ਚ 15 ਅਗਸਤ ਨੂੰ ਵੱਡਾ ਧਮਾਕਾ ਕਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ; BKI ਮੋਡੀਊਲ ਦਾ ਫਰਾਰ ਮੈਂਬਰ ਗ੍ਰਿਫਤਾਰ

BKI Member Arrested : ਪੁਲਿਸ ਨੂੰ ਜਲੰਧਰ ਵਿੱਚ 15 ਅਗਸਤ ਨੂੰ ਇੱਕ ਵੱਡਾ ਅੱਤਵਾਦੀ ਹਮਲਾ ਕਰਨ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਹੈ। ਜਲੰਧਰ ਦਿਹਾਤੀ ਪੁਲਿਸ ਨੇ ਰਣਦੀਪ ਸਿੰਘ ਉਰਫ਼ ਮੋਨੂ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਇਸ ਮਾਮਲੇ ਦੇ ਸਬੰਧ ਵਿੱਚ ਫਰਾਰ ਚੱਲ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਜਲੰਧਰ … Continue reading ਜਲੰਧਰ ‘ਚ 15 ਅਗਸਤ ਨੂੰ ਵੱਡਾ ਧਮਾਕਾ ਕਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ; BKI ਮੋਡੀਊਲ ਦਾ ਫਰਾਰ ਮੈਂਬਰ ਗ੍ਰਿਫਤਾਰ