skip to content

BREAKING : ਦਿਲ ਦਾ ਦੌਰਾ ਪੈਣ ਕਾਰਨ BJP ਸੰਸਦ ਮੈਂਬਰ ਦਾ ਦਿਹਾਂਤ ; ਸਿਰਫ਼ 8 ਮਹੀਨੇ ਪਹਿਲਾਂ ਹੀ ਗਏ ਸੀ ਰਾਜ ਸਭਾ

BJP Rajya Sabha MP Death : ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਰਾਮਰਾਓ ਵਾਡਕੁਟੇ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਰਿਪੋਰਟਾਂ ਅਨੁਸਾਰ, ਛਾਤੀ ਵਿੱਚ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਦਿੱਲੀ ਦੇ ਏਮਜ਼ (AIIMS) ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਹੀ ਉਨ੍ਹਾਂ ਨੇ ਆਖਰੀ … Continue reading BREAKING : ਦਿਲ ਦਾ ਦੌਰਾ ਪੈਣ ਕਾਰਨ BJP ਸੰਸਦ ਮੈਂਬਰ ਦਾ ਦਿਹਾਂਤ ; ਸਿਰਫ਼ 8 ਮਹੀਨੇ ਪਹਿਲਾਂ ਹੀ ਗਏ ਸੀ ਰਾਜ ਸਭਾ