skip to content

ਮਹਾਰਾਸ਼ਟਰ ਵਿੱਚ ਭਾਜਪਾ–ਮਹਾਯੁਤੀ ਦੀ ਧਮਾਕੇਦਾਰ ਜਿੱਤ: PM ਮੋਦੀ ਨੇ ਕੀਤੀ ਖੁੱਲ੍ਹ ਕੇ ਸ਼ਲਾਘਾ

ਨੈਸ਼ਨਲ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਭਾਜਪਾ ਅਤੇ ਮਹਾਯੁਤੀ ਦੀ ਸ਼ਾਨਦਾਰ ਜਿੱਤ ਦੀ ਪ੍ਰਸ਼ੰਸਾ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ ਲੋਕ ਸੁਸ਼ਾਸਨ ਅਤੇ ਰਾਜ ਦੀ ਸ਼ਾਨਦਾਰ ਸੱਭਿਆਚਾਰਕ ਪਰੰਪਰਾ ਦੇ ਅਨੁਕੂਲ ਕੰਮ ਕਰਨ ਵਾਲੇ ਗਠਜੋੜ ਨੂੰ ਤਰਜੀਹ ਦੇ … Continue reading ਮਹਾਰਾਸ਼ਟਰ ਵਿੱਚ ਭਾਜਪਾ–ਮਹਾਯੁਤੀ ਦੀ ਧਮਾਕੇਦਾਰ ਜਿੱਤ: PM ਮੋਦੀ ਨੇ ਕੀਤੀ ਖੁੱਲ੍ਹ ਕੇ ਸ਼ਲਾਘਾ