skip to content

PUNJAB : ਬੱਚੇ ਦੇ ਜਨਮ-ਦਿਨ ਦੀ ਪਾਰਟੀ ਦੌਰਾਨ ਤਾਬੜਤੋੜ ਫਾਇਰਿੰਗ ; 42 ਸਾਲਾ ਔਰਤ ਦੀ ਮੌਤ, 2 ਜ਼ਖ਼ਮੀ

ਪੰਜਾਬ ਡੈਸਕ : ਜਲੰਧਰ ਦੇ ਪਿੰਡ ਢੱਡਾ ਵਿੱਚ ਇੱਕ ਬੱਚੇ ਦੇ ਜਨਮ-ਦਿਨ ਦੀ ਪਾਰਟੀ ਦੌਰਾਨ ਗੋਲੀਆਂ ਚੱਲਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ ਇੱਕ ਬੱਚਾ ਤੇ ਇੱਕ ਫੋਟੋਗ੍ਰਾਫਰ ਜ਼ਖ਼ਮੀ ਹੋ ਗਏ। ਇਸ ਘਟਨਾ ਤੋਂ ਬਾਅਦ ਪਾਰਟੀ ਵਿੱਚ ਹਫੜਾ-ਦਫੜੀ ਮੱਚ ਗਈ। ਸੂਚਨਾ ਮਿਲਣ ‘ਤੇ ਪਟਾਰਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ … Continue reading PUNJAB : ਬੱਚੇ ਦੇ ਜਨਮ-ਦਿਨ ਦੀ ਪਾਰਟੀ ਦੌਰਾਨ ਤਾਬੜਤੋੜ ਫਾਇਰਿੰਗ ; 42 ਸਾਲਾ ਔਰਤ ਦੀ ਮੌਤ, 2 ਜ਼ਖ਼ਮੀ