skip to content

ਪੁਲਿਸ ਸਟੇਸ਼ਨ ਨੇੜੇ ‘ਵਿਦੇਸ਼ਿਨੀ ਹੋਟਲ’ ਦੇ AC ‘ਚ ਭਿਆਨਕ ਅੱਗ ਲੱਗਣ ਕਾਰਨ 6 ਲੋਕਾਂ ਦੀ ਦਰਦਨਾਕ ਮੌਤ, ਕਈ ਜ਼ਖ਼ਮੀ

Birbhum Hotel Fire : ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਤਾਰਾਪੀਠ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਤਾਰਾਪੀਠ ਪੁਲਿਸ ਸਟੇਸ਼ਨ ਦੇ ਨੇੜੇ ਇੱਕ ਤਲਾਅ ਦੇ ਕੰਢੇ ਸਥਿਤ ‘ਵਿਦੇਸ਼ਿਨੀ ਹੋਟਲ’ ਵਿੱਚ ਸਵੇਰੇ 4:30 ਵਜੇ ਦੇ ਕਰੀਬ ਅੱਗ ਲੱਗ ਗਈ। ਅੱਗ ਲੱਗਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਝੁਲਸ ਗਏ। ਫਾਇਰ … Continue reading ਪੁਲਿਸ ਸਟੇਸ਼ਨ ਨੇੜੇ ‘ਵਿਦੇਸ਼ਿਨੀ ਹੋਟਲ’ ਦੇ AC ‘ਚ ਭਿਆਨਕ ਅੱਗ ਲੱਗਣ ਕਾਰਨ 6 ਲੋਕਾਂ ਦੀ ਦਰਦਨਾਕ ਮੌਤ, ਕਈ ਜ਼ਖ਼ਮੀ