skip to content

ਟਰੰਪ ਨੂੰ ਤਾਬੂਤ ‘ਚ ਦਿਖਾਉਂਦਾ ਈਰਾਨ ਦੇ ਬਿਲਬੋਰਡ ਨਾਲ ਸਿਆਸੀ ਮਾਹੌਲ ਹੋਇਆ ਗਰਮ

ਨੈਸ਼ਨਲ ਨਿਊਜ਼ : ਰਿਪੋਰਟਾਂ ਅਨੁਸਾਰ, ਈਰਾਨ ਦੀ ਰਾਜਧਾਨੀ ਤਹਿਰਾਨ ਦੇ ਐਂਗੇਲਾਬ ਸਕੁਏਅਰ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਤਾਬੂਤ ਵਿੱਚ ਦਰਸਾਉਂਦਾ ਇੱਕ ਵਿਵਾਦਿਤ ਬਿਲਬੋਰਡ ਲਗਾਇਆ ਗਿਆ ਹੈ। ਬਿਲਬੋਰਡ ‘ਤੇ ਅੰਗਰੇਜ਼ੀ ਅਤੇ ਫਾਰਸੀ ਭਾਸ਼ਾ ਵਿੱਚ ਧਮਕੀਭਰੇ ਸੰਦੇਸ਼ ਵੀ ਦਰਸਾਏ ਗਏ ਹਨ, ਜਿਸ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਇਸ ਦੀ ਚਰਚਾ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਹ … Continue reading ਟਰੰਪ ਨੂੰ ਤਾਬੂਤ ‘ਚ ਦਿਖਾਉਂਦਾ ਈਰਾਨ ਦੇ ਬਿਲਬੋਰਡ ਨਾਲ ਸਿਆਸੀ ਮਾਹੌਲ ਹੋਇਆ ਗਰਮ