Site icon Dainik Savera Punjab

Bikram Singh Majithia ਦੀ ਜਾਨ ਨੂੰ ਹੈ ਖ਼ਤਰਾ ; ਹਾਈਕੋਰਟ ਨੇ ਸੁਰੱਖਿਆ ਨੂੰ ਲੈ ਕੇ ਜਾਰੀ ਕੀਤੇ ਹੁਕਮ ਤੇ ਦਿੱਤੀ ਚਿਤਾਵਨੀ

Bikram Majithia: High Court issues strict orders to ADGP and Nabha Jail Superintendent

Bikram Majithia: High Court issues strict orders to ADGP and Nabha Jail Superintendent

Bikram Singh Majithia Threat Case : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਧਮਕੀ ਮਾਮਲੇ ‘ਚ ਪੰਜਾਬ ਸਰਕਾਰ ਨੇ ਪੰਜਾਬ-ਹਰਿਆਣਾ ਹਾਈਕੋਰਟ ‘ਚ ਕਬੂਲ ਕੀਤਾ ਹੈ ਕਿ ਅਕਾਲੀ ਆਗੂ ਦੀ ਜਾਨ ਨੂੰ ਖਤਰਾ ਹੈ। ਹਾਈਕੋਰਟ ਨੇ ਇਸ ਮਾਮਲੇ ‘ਚ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਨੂੰ ਆਗੂ ਦੀ ਸੁਰੱਖਿਆ ਨੂੰ ਲੈ ਕੇ ਜਿਥੇ ਹੁਕਮ ਜਾਰੀ ਕੀਤੇ ਹਨ, ਉਥੇ ਹੀ ਕਿਹਾ ਹੇ ਕਿ ਜੇ ਚੂਕ ਹੋਈ ਤਾਂ ਏਡੀਜੀਪੀ ਜੇਲ੍ਹ ਤੇ ਨਾਭਾ ਜੇਲ੍ਹ ਸੁਪਰਡੈਂਟ ਜ਼ਿੰਮੇਵਾਰ ਹੋਣਗੇ। 

ਖਬਰ ਅਪਡੇਟ ਜਾਰੀ….

Bikram Majithia: High Court issues strict orders to ADGP and Nabha Jail Superintendent
Exit mobile version