skip to content

ਯਾਤਰੀਆਂ ਲਈ ਵੱਡੀ ਚੇਤਾਵਨੀ : ਸਰਕਾਰੀ ਬੱਸ ਸੇਵਾਵਾਂ 25 ਤੋਂ 27 ਮਈ ਤੱਕ ਤਿੰਨ ਦਿਨਾਂ ਤੱਕ ਰਹਿਣਗੀਆਂ ਬੰਦ, ਜਾਣੋ ਕਾਰਨ

ਪੰਜਾਬ ਨਿਊਜ਼ : ਪੰਜਾਬ ਵਿੱਚ ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। Punjab Roadways ਅਤੇ PRTC ਨਾਲ ਜੁੜੀ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ 25 ਮਈ ਤੋਂ 27 ਮਈ ਤੱਕ ਤਿੰਨ ਦਿਨਾਂ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਬੱਸ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ … Continue reading ਯਾਤਰੀਆਂ ਲਈ ਵੱਡੀ ਚੇਤਾਵਨੀ : ਸਰਕਾਰੀ ਬੱਸ ਸੇਵਾਵਾਂ 25 ਤੋਂ 27 ਮਈ ਤੱਕ ਤਿੰਨ ਦਿਨਾਂ ਤੱਕ ਰਹਿਣਗੀਆਂ ਬੰਦ, ਜਾਣੋ ਕਾਰਨ