skip to content

ਕੀ ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀ ਕਮੀ ਹੈ? ਤੇਲ ਕੰਪਨੀਆਂ ਨੇ ਦਿੱਤਾ ਵੱਡਾ ਅਪਡੇਟ

ਨੈਸ਼ਨਲ ਨਿਊਜ਼ : ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਤੋਂ ਬਾਅਦ ਲੋਕਾਂ ਵਿੱਚ ਚਿੰਤਾ ਵਧ ਗਈ ਹੈ ਕਿ ਕਿਤੇ ਫਿਊਲ ਦੀ ਕਮੀ ਤਾਂ ਨਹੀਂ ਹੋ ਰਹੀ। ਪਰ ਤੇਲ ਕੰਪਨੀਆਂ ਨੇ ਇਸ ਸਾਰੇ ਮਾਮਲੇ ‘ਤੇ ਸਪਸ਼ਟ ਜਵਾਬ ਦਿੱਤਾ ਹੈ। ਕੀ ਵਾਕਈ ਫਿਊਲ ਦੀ ਕਮੀ ਹੈ? ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ … Continue reading ਕੀ ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀ ਕਮੀ ਹੈ? ਤੇਲ ਕੰਪਨੀਆਂ ਨੇ ਦਿੱਤਾ ਵੱਡਾ ਅਪਡੇਟ