skip to content

ਰੇਲ ਯਾਤਰੀਆਂ ਲਈ ਵੱਡਾ ਅਪਡੇਟ! IRCTC ਦੀ ਨਵੀਂ ਵੈੱਬਸਾਈਟ ‘ਚ ਮਿਲਣਗੀਆਂ ਇਹ ਨਵੀਆਂ ਸਹੂਲਤਾਂ

ਭਾਰਤੀ ਰੇਲਵੇ ਨੇ ਯਾਤਰੀਆਂ ਲਈ IRCTC ਦੀ ਨਵੀਂ ਬੀਟਾ ਵੈੱਬਸਾਈਟ ਲਾਂਚ ਕਰ ਦਿੱਤੀ ਹੈ, ਜੋ 24 ਸਾਲਾਂ ਬਾਅਦ ਪੂਰੀ ਤਰ੍ਹਾਂ ਨਵੇਂ ਡਿਜ਼ਾਈਨ ਅਤੇ ਬਿਹਤਰ ਫੀਚਰਾਂ ਨਾਲ ਤਿਆਰ ਕੀਤੀ ਗਈ ਹੈ। ਨਵਾਂ ਪੋਰਟਲ ਪਹਿਲਾਂ ਨਾਲੋਂ ਤੇਜ਼, ਸੌਖਾ ਅਤੇ ਵਧੇਰੇ ਯੂਜ਼ਰ-ਫ੍ਰੈਂਡਲੀ ਬਣਾਇਆ ਗਿਆ ਹੈ, ਜਿਸ ਨਾਲ ਟਿਕਟ ਬੁਕਿੰਗ ਦਾ ਅਨੁਭਵ ਹੋਰ ਸੁਵਿਧਾਜਨਕ ਹੋਵੇਗਾ। ਨਵੀਂ ਵੈੱਬਸਾਈਟ ‘ਤੇ ਵਨ-ਕਲਿੱਕ … Continue reading ਰੇਲ ਯਾਤਰੀਆਂ ਲਈ ਵੱਡਾ ਅਪਡੇਟ! IRCTC ਦੀ ਨਵੀਂ ਵੈੱਬਸਾਈਟ ‘ਚ ਮਿਲਣਗੀਆਂ ਇਹ ਨਵੀਆਂ ਸਹੂਲਤਾਂ