skip to content

ਦਿੱਲੀ ਦੇ ਵੋਟਰਾਂ ਲਈ ਵੱਡਾ ਅਪਡੇਟ! 30 ਜੂਨ ਤੋਂ ਘਰ-ਘਰ ਪਹੁੰਚਣਗੇ BLO, ਵੋਟਰ ਲਿਸਟ ਦੀ ਹੋਵੇਗੀ ਖ਼ਾਸ ਜਾਂਚ

ਦਿੱਲੀ ਵਿੱਚ 30 ਜੂਨ 2026 ਤੋਂ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤਹਿਤ BLO ਘਰ-ਘਰ ਜਾ ਕੇ ਵੋਟਰਾਂ ਦੀ ਤਸਦੀਕ ਕਰਨਗੇ ਅਤੇ ਵੋਟਰ ਸੂਚੀ ਵਿੱਚ ਗਲਤੀਆਂ ਦੂਰ ਕੀਤੀਆਂ ਜਾਣਗੀਆਂ। ਇਹ ਮੁਹਿੰਮ 29 ਜੁਲਾਈ 2026 ਤੱਕ ਚੱਲੇਗੀ। ਇਸ ਦੌਰਾਨ ਨਵੇਂ ਯੋਗ ਵੋਟਰਾਂ ਦੇ ਨਾਮ ਜੋੜੇ ਜਾਣਗੇ, ਜਦਕਿ ਡੁਪਲੀਕੇਟ … Continue reading ਦਿੱਲੀ ਦੇ ਵੋਟਰਾਂ ਲਈ ਵੱਡਾ ਅਪਡੇਟ! 30 ਜੂਨ ਤੋਂ ਘਰ-ਘਰ ਪਹੁੰਚਣਗੇ BLO, ਵੋਟਰ ਲਿਸਟ ਦੀ ਹੋਵੇਗੀ ਖ਼ਾਸ ਜਾਂਚ