skip to content

ਮਾਨਸੂਨ ਤੋਂ ਪਹਿਲਾਂ ਵੱਡੀ ਤਿਆਰੀ: ਸ਼ਾਹਪੁਰ ਕੰਡੀ ਬੈਰਾਜ ‘ਤੇ 22 ਗੇਟਾਂ ਦੀ ਜਾਂਚ ਸ਼ੁਰੂ

ਪਠਾਨਕੋਟ ਵਿੱਚ ਮਾਨਸੂਨ ਦੀ ਆਮਦ ਨੂੰ ਦੇਖਦਿਆਂ ਸ਼ਾਹਪੁਰਕੰਡੀ ਬੈਰਾਜ ਪ੍ਰਸ਼ਾਸਨ ਨੇ ਸੁਰੱਖਿਆ ਅਤੇ ਜਲ ਪ੍ਰਬੰਧਨ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਬੈਰਾਜ ਦੇ 22 ਰੇਡੀਅਲ ਗੇਟਾਂ ਦੀ ਪੜਾਅਵਾਰ ਜਾਂਚ ਸ਼ੁਰੂ ਕੀਤੀ ਗਈ ਹੈ ਤਾਂ ਜੋ ਭਾਰੀ ਬਾਰਿਸ਼ ਜਾਂ ਅਚਾਨਕ ਪਾਣੀ ਵਧਣ ਦੀ ਸਥਿਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ। ਜਾਂਚ ਦੌਰਾਨ ਇੱਕ ਗੇਟ … Continue reading ਮਾਨਸੂਨ ਤੋਂ ਪਹਿਲਾਂ ਵੱਡੀ ਤਿਆਰੀ: ਸ਼ਾਹਪੁਰ ਕੰਡੀ ਬੈਰਾਜ ‘ਤੇ 22 ਗੇਟਾਂ ਦੀ ਜਾਂਚ ਸ਼ੁਰੂ