skip to content

NEET ਤੋਂ ਬਾਅਦ ਮੈਡੀਕਲ ਕਰੀਅਰ ਲਈ ਵੱਡੀ ਖਬਰ, NMC ਨੇ ਖੋਲ੍ਹਿਆ ਨਵਾਂ ਰਾਹ

ਨੈਸ਼ਨਲ ਡੈਸਕ: ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ। ਨੈਸ਼ਨਲ ਮੈਡੀਕਲ ਕਮਿਸ਼ਨ (NMC) ਨੇ ਅਕਾਦਮਿਕ ਸਾਲ 2026-27 ਲਈ ਦੇਸ਼ ਭਰ ਵਿੱਚ MBBS ਦੀਆਂ 9,911 ਨਵੀਆਂ ਸੀਟਾਂ ਅਤੇ 25 ਨਵੇਂ ਮੈਡੀਕਲ ਕਾਲਜਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਨਵੀਆਂ ਸੀਟਾਂ ਦੇ ਸ਼ਾਮਲ ਹੋਣ ਨਾਲ ਦੇਸ਼ ਵਿੱਚ MBBS ਸੀਟਾਂ ਦੀ ਕੁੱਲ ਗਿਣਤੀ ਵੱਧ ਕੇ … Continue reading NEET ਤੋਂ ਬਾਅਦ ਮੈਡੀਕਲ ਕਰੀਅਰ ਲਈ ਵੱਡੀ ਖਬਰ, NMC ਨੇ ਖੋਲ੍ਹਿਆ ਨਵਾਂ ਰਾਹ