skip to content

ਸ਼ਰਾਬ ਪ੍ਰੇਮੀਆਂ ਲਈ ਵੱਡੀ ਖਬਰ, India-UK ਡੀਲ ਨਾਲ ਘਟ ਸਕਦੇ ਹਨ ਰੇਟ, ਵਧਣਗੇ ਨਿਰਯਾਤ ਮੌਕੇ

ਨੈਸ਼ਨਲ ਡੈਸਕ : ਭਾਰਤ ਅਤੇ ਯੂਕੇ ਵਿਚਕਾਰ ਹੋਇਆ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ (CETA) 15 ਜੁਲਾਈ ਤੋਂ ਲਾਗੂ ਹੋ ਗਿਆ ਹੈ। ਇਸ ਸਮਝੌਤੇ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ਨੂੰ ਵਧਾਉਣਾ ਹੈ। ਇਸ ਨਾਲ ਭਾਰਤੀ ਉਤਪਾਦਾਂ ਨੂੰ ਯੂਕੇ ਦੇ ਬਾਜ਼ਾਰ ਵਿੱਚ ਵੱਡੀ ਪਹੁੰਚ ਮਿਲੇਗੀ। ਸਮਝੌਤੇ ਤਹਿਤ ਭਾਰਤੀ ਨਿਰਯਾਤਕਾਂ ਨੂੰ ਲਗਭਗ 99 … Continue reading ਸ਼ਰਾਬ ਪ੍ਰੇਮੀਆਂ ਲਈ ਵੱਡੀ ਖਬਰ, India-UK ਡੀਲ ਨਾਲ ਘਟ ਸਕਦੇ ਹਨ ਰੇਟ, ਵਧਣਗੇ ਨਿਰਯਾਤ ਮੌਕੇ