skip to content

ਜਲੰਧਰ PNB ਵਿੱਚ ਵੱਡਾ ਕਾਂਡ: ਲਾਕਰ ਵਿੱਚੋਂ ਸੋਨਾ ਚੋਰੀ, ਮਚਿਆ ਹੰਗਾਮਾ

ਜਲੰਧਰ ਵਿਚ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਜਲੰਧਰ ਦੇ ਪੰਜਾਬ ਨੈਸ਼ਨਲ ਬੈਂਕ ਦੇ ਲਾਕਰ ਵਿੱਚੋਂ ਇੱਕ ਪਰਿਵਾਰ ਦਾ ਸੋਨਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਜਲੰਧਰ ਦੇ ਮਾਈ ਹੀਰਾ ਗੇਟ ਸਥਿਤ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਦੀ ਦਾਸੀ ਜਾ ਰਹੀ ਹੈ। ਸੂਚਨਾ ਅਨੁਸਾਰ, ਜਲੰਧਰ ਦੇ ਮਾਈ ਹੀਰਾ ਗੇਟ … Continue reading ਜਲੰਧਰ PNB ਵਿੱਚ ਵੱਡਾ ਕਾਂਡ: ਲਾਕਰ ਵਿੱਚੋਂ ਸੋਨਾ ਚੋਰੀ, ਮਚਿਆ ਹੰਗਾਮਾ