skip to content

ਹਾਈ ਕੋਰਟ ਦਾ ਸਖ਼ਤ ਫੈਸਲਾ: ਤਵਿਸ਼ਾ ਸ਼ਰਮਾ ਕੇਸ ‘ਚ ਸਾਬਕਾ ਜੱਜ Giribala ਨੂੰ ਝਟਕਾ, ਅਗਾਊਂ ਜ਼ਮਾਨਤ ਖ਼ਾਰਜ, CBI ਐਕਟਿਵ

ਭੋਪਾਲ ਨਿਊਜ਼ : Tavisha Sharma case ਨਾਲ ਜੁੜੇ ਹਾਈ-ਪ੍ਰੋਫਾਈਲ ਮਾਮਲੇ ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਾਬਕਾ ਜ਼ਿਲ੍ਹਾ ਜੱਜ Giribala Singh ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਹੈ, ਜਿਸ ਨਾਲ ਕੇਂਦਰੀ ਜਾਂਚ ਬਿਊਰੋ ਵੱਲੋਂ ਹਿਰਾਸਤ ਵਿੱਚ ਪੁੱਛਗਿੱਛ ਦਾ ਰਾਹ ਖੁਲ੍ਹ ਗਿਆ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਹੇਠਲੀ ਅਦਾਲਤ … Continue reading ਹਾਈ ਕੋਰਟ ਦਾ ਸਖ਼ਤ ਫੈਸਲਾ: ਤਵਿਸ਼ਾ ਸ਼ਰਮਾ ਕੇਸ ‘ਚ ਸਾਬਕਾ ਜੱਜ Giribala ਨੂੰ ਝਟਕਾ, ਅਗਾਊਂ ਜ਼ਮਾਨਤ ਖ਼ਾਰਜ, CBI ਐਕਟਿਵ