skip to content

ਬੇਅਦਬੀ ਐਕਟ ਵਿਵਾਦ ‘ਚ ਵੱਡਾ ਫੈਸਲਾ, ਸਾਰੇ ਸਿੱਖ ਵਿਧਾਇਕ 29 ਜੂਨ ਨੂੰ ਅਕਾਲ ਤਖ਼ਤ ਤਲਬ

ਬੇਅਦਬੀ ਐਕਟ ਅਤੇ ਮੁੱਖ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵੱਡੇ ਅਤੇ ਸਖ਼ਤ ਫੈਸਲੇ ਲਏ ਗਏ ਹਨ। ਇਸ ਮਾਮਲੇ ਵਿੱਚ ਪੰਜਾਬ ਦੇ ਸਾਰੇ ਸਿੱਖ ਵਿਧਾਇਕਾਂ ਨੂੰ 29 ਜੂਨ ਨੂੰ Akal Takht Sahib ‘ਤੇ ਪੇਸ਼ ਹੋਣ ਲਈ ਤਲਬ ਕੀਤਾ ਗਿਆ ਹੈ। ਫੈਸਲੇ ਅਨੁਸਾਰ, ਸਰਕਾਰ ਵੱਲੋਂ ਪੇਸ਼ ਕੀਤੇ ਗਏ … Continue reading ਬੇਅਦਬੀ ਐਕਟ ਵਿਵਾਦ ‘ਚ ਵੱਡਾ ਫੈਸਲਾ, ਸਾਰੇ ਸਿੱਖ ਵਿਧਾਇਕ 29 ਜੂਨ ਨੂੰ ਅਕਾਲ ਤਖ਼ਤ ਤਲਬ