skip to content

ਰੇਲਵੇ ਸੁਰੱਖਿਆ ਲਈ ਵੱਡਾ ਫੈਸਲਾ: ਡਰੋਨ ਤੇ CCTV ਨਾਲ ਨਿਗਰਾਨੀ ਹੋਵੇਗੀ ਮਜ਼ਬੂਤ

ਚੰਡੀਗੜ੍ਹ ਨਿਊਜ਼ : ਕੇਂਦਰੀ ਰਾਜ ਮੰਤਰੀ Ravneet Singh Bittu ਨੇ ਪੰਜਾਬ ਵਿੱਚ ਰੇਲਵੇ ਸੁਰੱਖਿਆ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਰੇਲਵੇ ਲਾਈਨਾਂ ਦੀ ਨਿਗਰਾਨੀ ਲਈ ਡਰੋਨਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ CCTV ਕੈਮਰਿਆਂ ਦੀ ਗਿਣਤੀ ਵੀ ਵਧਾਈ ਜਾਵੇਗੀ। ਇਹ ਐਲਾਨ ਸ਼ੰਭੂ ਨੇੜੇ ਹੋਏ ਤਾਜ਼ਾ ਧਮਾਕੇ ਵਾਲੇ ਸਥਾਨ ਦੇ ਦੌਰੇ ਦੌਰਾਨ … Continue reading ਰੇਲਵੇ ਸੁਰੱਖਿਆ ਲਈ ਵੱਡਾ ਫੈਸਲਾ: ਡਰੋਨ ਤੇ CCTV ਨਾਲ ਨਿਗਰਾਨੀ ਹੋਵੇਗੀ ਮਜ਼ਬੂਤ