skip to content

ਵੱਡਾ ਅਦਾਲਤੀ ਝਟਕਾ: Yograj Singh ਦੇ ਮਾਮਲੇ ‘ਚ ਨਵਾਂ ਮੋੜ

ਪੰਜਾਬ ਦੇ ਮਸ਼ਹੂਰ ਅਦਾਕਾਰ ਯੋਗਰਾਜ ਸਿੰਘ ਦੀਆਂ ਮੁਸ਼ਕਿਲਾ ਵਿੱਚ ਵਾਧਾ ਹੋਇਆ ਹੈ ਦੱਸ ਦਈਏ ਕਿ ਪਿਛਲੇ ਪਿਛਲੇ ਦਿਨੀਂ ਵੈੱਬ ਸੀਰੀਜ਼ ‘ਲੁੱਖੇ’ ਨਾਲ ਜੁੜੇ ਵਿਵਾਦਿਤ ਡਾਇਲੌਗ ਨੇ ਮਨੋਰੰਜਨ ਜਗਤ ਵਿੱਚ ਵੀ ਹਲਚਲ ਮਚਾ ਸਦਿੱਤੀ ਸੀ। ਅਤੇ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਸੀ। ਔਰਤਾਂ ਲਈ ਅਪਮਾਨਜਨਕ ਸ਼ਬਦਾਵਲੀ ਹੋਣ ਦੇ ਕਾਰਨ ਅਦਾਲਤ ਵਿੱਚ ਮਾਮਲਾ ਦਰਜ ਕੀਤਾ … Continue reading ਵੱਡਾ ਅਦਾਲਤੀ ਝਟਕਾ: Yograj Singh ਦੇ ਮਾਮਲੇ ‘ਚ ਨਵਾਂ ਮੋੜ