skip to content

ਹਾਈਵੇਜ਼ ‘ਤੇ ਵੱਡਾ ਬਦਲਾਅ: ਦਸੰਬਰ 2026 ਤੋਂ ਟੋਲ ਪਲਾਜ਼ਾ ਹਟਾਉਣ ਦੀ ਯੋਜਨਾ ,ਆਵੇਗਾ ਨਵਾਂ ਬੈਰੀਅਰ-ਫ੍ਰੀ ਸਿਸਟਮ, ਜਾਣੋ ਪੂਰੀ ਡਿਟੇਲ

ਨੈਸ਼ਨਲ ਡੈਸਕ: ਦੇਸ਼ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਯਾਤਰਾ ਕਰਨ ਵਾਲੇ ਡਰਾਈਵਰਾਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ Nitin Gadkari ਨੇ ਐਲਾਨ ਕੀਤਾ ਹੈ ਕਿ ਦਸੰਬਰ 2026 ਤੱਕ ਕੁਝ ਨੈਸ਼ਨਲ ਹਾਈਵੇਜ਼ ‘ਤੇ ਰਵਾਇਤੀ ਟੋਲ ਪਲਾਜ਼ਾ ਹਟਾ ਕੇ ਪੂਰੀ ਤਰ੍ਹਾਂ ਡਿਜ਼ੀਟਲ ਅਤੇ ਬੈਰੀਅਰ-ਫ੍ਰੀ ਟੋਲ ਸਿਸਟਮ ਲਾਗੂ ਕੀਤਾ ਜਾਵੇਗਾ। … Continue reading ਹਾਈਵੇਜ਼ ‘ਤੇ ਵੱਡਾ ਬਦਲਾਅ: ਦਸੰਬਰ 2026 ਤੋਂ ਟੋਲ ਪਲਾਜ਼ਾ ਹਟਾਉਣ ਦੀ ਯੋਜਨਾ ,ਆਵੇਗਾ ਨਵਾਂ ਬੈਰੀਅਰ-ਫ੍ਰੀ ਸਿਸਟਮ, ਜਾਣੋ ਪੂਰੀ ਡਿਟੇਲ