skip to content

ਤਤਕਾਲ ਟਿਕਟ ਬੁਕਿੰਗ ‘ਚ ਵੱਡਾ ਬਦਲਾਅ: ਭਾਰਤੀ ਰੇਲਵੇ ਲਿਆ ਰਿਹਾ ਹੈ ਹਾਈ-ਸਪੀਡ ਨਵਾਂ ਸਿਸਟਮ

ਨੈਸ਼ਨਲ ਨਿਊਜ਼ : ਭਾਰਤੀ ਰੇਲਵੇ ਜਲਦੀ ਹੀ ਆਪਣੀ ਟਿਕਟ ਬੁਕਿੰਗ ਪ੍ਰਣਾਲੀ ਵਿੱਚ ਵੱਡਾ ਤਕਨੀਕੀ ਬਦਲਾਅ ਕਰਨ ਜਾ ਰਿਹਾ ਹੈ। ਨਵੇਂ ਹਾਈ-ਸਪੀਡ ਡਿਜੀਟਲ ਸਿਸਟਮ ਦੇ ਲਾਗੂ ਹੋਣ ਨਾਲ ਯਾਤਰੀ ਹੁਣ ਪਹਿਲਾਂ ਨਾਲੋਂ ਕਈ ਗੁਣਾ ਤੇਜ਼ੀ ਨਾਲ ਟਿਕਟ ਬੁੱਕ ਕਰ ਸਕਣਗੇ। ਖਾਸ ਕਰਕੇ ਤਤਕਾਲ ਟਿਕਟਾਂ ਲਈ ਇਹ ਪ੍ਰਣਾਲੀ ਵੱਡੀ ਰਾਹਤ ਸਾਬਤ ਹੋ ਸਕਦੀ ਹੈ। ਰੇਲਵੇ ਦੇ ਅਨੁਸਾਰ … Continue reading ਤਤਕਾਲ ਟਿਕਟ ਬੁਕਿੰਗ ‘ਚ ਵੱਡਾ ਬਦਲਾਅ: ਭਾਰਤੀ ਰੇਲਵੇ ਲਿਆ ਰਿਹਾ ਹੈ ਹਾਈ-ਸਪੀਡ ਨਵਾਂ ਸਿਸਟਮ