skip to content

ਮੌਤ ਤੋਂ ਬਾਅਦ ਤੁਹਾਡੇ Facebook-Instagram ਖਾਤਿਆਂ ਦਾ ਕੀ ਹੋਵੇਗਾ? ਸਰਕਾਰ ਲਿਆ ਰਹੀ ਹੈ ‘ਡਿਜੀਟਲ ਵਸੀਅਤ’ ਕਾਨੂੰਨ

ਨੈਸ਼ਨਲ ਡੈਸਕ : ਅਜੋਕੇ ਸਮੇਂ ਵਿੱਚ Facebook, Instagram, WhatsApp ਅਤੇ Telegram ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਲੋਕਾਂ ਦੀ ਡਿਜੀਟਲ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਪਰ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਇਨ੍ਹਾਂ ਖਾਤਿਆਂ ਅਤੇ ਡਿਜੀਟਲ ਸੰਪਤੀਆਂ ਤੱਕ ਪਹੁੰਚ ਪਰਿਵਾਰ ਲਈ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਭਾਰਤ ਸਰਕਾਰ … Continue reading ਮੌਤ ਤੋਂ ਬਾਅਦ ਤੁਹਾਡੇ Facebook-Instagram ਖਾਤਿਆਂ ਦਾ ਕੀ ਹੋਵੇਗਾ? ਸਰਕਾਰ ਲਿਆ ਰਹੀ ਹੈ ‘ਡਿਜੀਟਲ ਵਸੀਅਤ’ ਕਾਨੂੰਨ