skip to content

ਪੰਜਾਬ ਬਜਟ ‘ਚ ਵੱਡਾ ਐਲਾਨ — ਰੋਡਵੇਜ਼ ਫਲੀਟ ‘ਚ 1,279 ਨਵੀਆਂ ਬੱਸਾਂ ਦੀ ਐਂਟਰੀ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਰੋਡਵੇਜ਼ ਅਤੇ ਪਨਬਸ ਦੀ ਆਵਾਜਾਈ ਪ੍ਰਣਾਲੀ ਨੂੰ ਵੱਡਾ ਬੂਸਟ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਬਜਟ ਅਨੁਸਾਰ, ਮੌਜੂਦਾ ਫਲੀਟ ਵਿੱਚ 1,279 ਨਵੀਆਂ ਬੱਸਾਂ ਜੋੜੀਆਂ ਜਾਣਗੀਆਂ, ਜਿਸ ਨਾਲ ਸਰਕਾਰੀ ਬੱਸ ਸੇਵਾ ਹੋਰ ਮਜ਼ਬੂਤ ਹੋਵੇਗੀ। ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ … Continue reading ਪੰਜਾਬ ਬਜਟ ‘ਚ ਵੱਡਾ ਐਲਾਨ — ਰੋਡਵੇਜ਼ ਫਲੀਟ ‘ਚ 1,279 ਨਵੀਆਂ ਬੱਸਾਂ ਦੀ ਐਂਟਰੀ