skip to content

Bhuvi-Hazlewood ਦੀ ਜੋੜੀ ਨੇ ਇੰਝ ਫਲਾਪ ਕੀਤਾ ਗੁਜਰਾਤ ਦਾ ਪਲਾਨ, ਭੁਵਨੇਸ਼ਵਰ ਨੇ ਦੱਸਿਆ ਆਪਣਾ ‘Master Plan’

ਨਵੀਂ ਦਿੱਲੀ (ਦੈਨਿਕ ਸਵੇਰਾ): ਆਈਪੀਐਲ 2026 ਵਿੱਚ ਰੋਇਲ ਚੈਲੇਂਜਰਜ਼ ਬੈਂਗਲੁਰੂ ਨੂੰ ਫਾਈਨਲ ਵਿੱਚ ਪਹੁੰਚਾਉਣ ਵਿੱਚ ਟੀਮ ਦੇ ਤਜਰਬੇਕਾਰ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਨਾਲ ਹੀ ਉਸ ਨੇ ਇਸ ਸੀਜ਼ਨ ਵਿੱਚ 26 ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣਨ ਦਾ ਰਿਕਾਰਡ ਵੀ ਬਣਾਇਆ ਹੈ।   ਸੀਜ਼ਨ ਦੇ ਪਹਿਲੇ ਕਵਾਲੀਫਾਇਰ ਮੈਚ ਵਿੱਚ ਜਿੱਤ … Continue reading Bhuvi-Hazlewood ਦੀ ਜੋੜੀ ਨੇ ਇੰਝ ਫਲਾਪ ਕੀਤਾ ਗੁਜਰਾਤ ਦਾ ਪਲਾਨ, ਭੁਵਨੇਸ਼ਵਰ ਨੇ ਦੱਸਿਆ ਆਪਣਾ ‘Master Plan’