ਭੁੱਲਰ ਅਸਤੀਫ਼ਾ ਕਾਂਡ—ਰੰਧਾਵਾ ਦੀ ਆਖ਼ਰੀ ਵੀਡੀਓ ਨੇ ਕੀ ਖੋਲ੍ਹਿਆ?, ਅਗਲਾ ਨਾਮ ਕੌਣ ਹੋਵੇਗਾ?
ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਹ ਕਦਮ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਚੁੱਕਿਆ ਗਿਆ। ਭੁੱਲਰ ਤੋਂ ਅਸਤੀਫ਼ਾ ਅੰਮ੍ਰਿਤਸਰ ਵਿੱਚ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਕਥਿਤ ਖੁਦਕੁਸ਼ੀ ਮਾਮਲੇ ਦੇ ਬਾਅਦ ਮੰਗਿਆ ਗਿਆ। ਸਰਕਾਰ ਦੇ ਬੁਲਾਰੇ … Continue reading ਭੁੱਲਰ ਅਸਤੀਫ਼ਾ ਕਾਂਡ—ਰੰਧਾਵਾ ਦੀ ਆਖ਼ਰੀ ਵੀਡੀਓ ਨੇ ਕੀ ਖੋਲ੍ਹਿਆ?, ਅਗਲਾ ਨਾਮ ਕੌਣ ਹੋਵੇਗਾ?
Copy and paste this URL into your WordPress site to embed
Copy and paste this code into your site to embed