skip to content

Bharuch Factory Blast : ਫਾਰਮਾਸਿਊਟੀਕਲ ਕੰਪਨੀ ‘ਚ ਰਿਐਕਟਰ ਧਮਾਕਾ ; 5 ਕਰਮਚਾਰੀਆਂ ਦੀ ਮੌਤ, 6 ਜ਼ਖ਼ਮੀ

Bharuch Gujarat Reactor Blast : ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ। ਭਰੂਚ ਜ਼ਿਲ੍ਹੇ ਦੇ ਸਾਇਖਾ (Saykha) ਵਿੱਚ ਸਥਿਤ ‘ਸਿੰਜਿਲ ਫਾਰਮਾਕੇਮ’ (Sinjil Pharmachem) ਨਾਮਕ ਕੰਪਨੀ ਵਿੱਚ ਇੱਕ ਰਿਐਕਟਰ ਫਟਣ ਕਾਰਨ ਪੰਜ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਛੇ ਹੋਰ ਕਰਮਚਾਰੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ … Continue reading Bharuch Factory Blast : ਫਾਰਮਾਸਿਊਟੀਕਲ ਕੰਪਨੀ ‘ਚ ਰਿਐਕਟਰ ਧਮਾਕਾ ; 5 ਕਰਮਚਾਰੀਆਂ ਦੀ ਮੌਤ, 6 ਜ਼ਖ਼ਮੀ