skip to content

ਅੱਜ ਭਾਰਤ ਬੰਦ: ਦੇਸ਼ ਠੱਪ ਕਿਉਂ? 30 ਕਰੋੜ ਲੋਕ ਸੜਕਾਂ ‘ਤੇ — ਜਾਣੋ ਪੂਰਾ ਮਾਮਲਾ

ਪੰਜਾਬ ਡੈਸਕ: ਅੱਜ ਦੇਸ਼ ਭਰ ਵਿੱਚ ਭਾਰਤ ਬੰਦ ਦੀ ਕਾਲ ਦੇ ਮੱਦੇਨਜ਼ਰ ਕਈ ਖੇਤਰਾਂ ਵਿੱਚ ਆਮ ਜੀਵਨ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਇਹ ਬੰਦ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਅਤੇ ਭਾਰਤ ਅਮਰੀਕਾ ਵਪਾਰਕ ਸਮਝੌਤੇ ਦੇ ਵਿਰੋਧ ਵਿੱਚ ਬੁਲਾਇਆ ਹੈ। ਬੰਦ ਦੇ … Continue reading ਅੱਜ ਭਾਰਤ ਬੰਦ: ਦੇਸ਼ ਠੱਪ ਕਿਉਂ? 30 ਕਰੋੜ ਲੋਕ ਸੜਕਾਂ ‘ਤੇ — ਜਾਣੋ ਪੂਰਾ ਮਾਮਲਾ