skip to content

ਕਲਿੱਕ ਕਰਦੇ ਹੀ ਖਾਤਾ ਖਾਲੀ! ‘ਮੈਰਾਥਨ ਗੈਂਗ’ ਦੀ ਸਾਈਬਰ ਠੱਗੀ ਦਾ ਨਵਾਂ ਤਰੀਕਾ

ਜੇਕਰ ਤੁਸੀਂ ਮੈਰਾਥਨ ਦੌੜਾਂ ਵਿੱਚ ਹਿੱਸਾ ਲੈਂਦੇ ਹੋ ਅਤੇ ਸੋਸ਼ਲ ਮੀਡੀਆ ਰਾਹੀਂ ਰਜਿਸਟ੍ਰੇਸ਼ਨ ਕਰਦੇ ਹੋ, ਤਾਂ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਕੇਰਲ ਪੁਲਿਸ ਨੇ ਇੱਕ ਨਵੇਂ ਸਾਈਬਰ ਠੱਗੀ ਗਿਰੋਹ ਬਾਰੇ ਚੇਤਾਵਨੀ ਜਾਰੀ ਕੀਤੀ ਹੈ, ਜੋ ਜਾਅਲੀ ਮੈਰਾਥਨ ਈਵੈਂਟਾਂ ਦੇ ਨਾਂ ‘ਤੇ ਲੋਕਾਂ ਤੋਂ ਰਜਿਸਟ੍ਰੇਸ਼ਨ ਫੀਸ ਵਸੂਲ ਕਰਕੇ ਗਾਇਬ ਹੋ ਜਾਂਦਾ ਹੈ। ਪੁਲਿਸ ਮੁਤਾਬਕ, ਠੱਗ … Continue reading ਕਲਿੱਕ ਕਰਦੇ ਹੀ ਖਾਤਾ ਖਾਲੀ! ‘ਮੈਰਾਥਨ ਗੈਂਗ’ ਦੀ ਸਾਈਬਰ ਠੱਗੀ ਦਾ ਨਵਾਂ ਤਰੀਕਾ