Berlin LGBTQ Event : ਬਰਲਿਨ ‘ਚ LGBTQ+ ਪ੍ਰੋਗਰਾਮ ਦੌਰਾਨ ਇਕੱਠੇ ਹੋਏ ਲੋਕਾਂ ‘ਤੇ ਚੜੀ ਵੈਨ ; ਇੱਕ ਮੌਤ, 17 ਜ਼ਖ਼ਮੀ
Berlin incident : ਬਰਲਿਨ ਵਿੱਚ ਇੱਕ ਪ੍ਰਸਿੱਧ LGBTQ+ ਪ੍ਰੋਗਰਾਮ ਲਈ ਇਕੱਠੀ ਹੋਈ ਭੀੜ ਵਿੱਚ ਇੱਕ ਵੈਨ ਵੱਜ ਗਈ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 17 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ‘ਕ੍ਰਿਸਟੋਫਰ ਸਟ੍ਰੀਟ ਡੇਅ ਪ੍ਰਾਈਡ’ ਇਕ ਸਾਲਾਨਾ ਪ੍ਰੋਗਰਾਮ – ਬਰਲਿਨ ਦੇ ਟੀਅਰਗਾਰਟਨ ਪਾਰਕ ਵਿੱਚ ਆਯੋਜਿਤ ਕੀਤਾ ਜਾ ਰਿਹਾ ਸੀ ਜਦੋਂ … Continue reading Berlin LGBTQ Event : ਬਰਲਿਨ ‘ਚ LGBTQ+ ਪ੍ਰੋਗਰਾਮ ਦੌਰਾਨ ਇਕੱਠੇ ਹੋਏ ਲੋਕਾਂ ‘ਤੇ ਚੜੀ ਵੈਨ ; ਇੱਕ ਮੌਤ, 17 ਜ਼ਖ਼ਮੀ
Copy and paste this URL into your WordPress site to embed
Copy and paste this code into your site to embed