skip to content

Cab Driver: ਬੈਂਗਲੁਰੂ ‘ਚ ਕੈਬ ਡਰਾਈਵਰ ਦੀ ਕਮਾਈ ਜਾਣ ਕੇ ਰਹਿ ਜਾਓਗੇ ਹੈਰਾਨ, ਰੋਜ਼ਾਨਾ 20 ਹਜ਼ਾਰ ਰੁਪਏ ਦੀ ਆਮਦਨ

Bengaluru Cab Driver: ਬੈਂਗਲੁਰੂ ਵਿੱਚ ਇੱਕ ਕੈਬ ਡਰਾਈਵਰ ਦੀ ਕਮਾਈ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਕ ਯਾਤਰੀ ਨੇ ਕੈਬ ਵਿੱਚ ਸਫ਼ਰ ਦੌਰਾਨ ਡਰਾਈਵਰ ਨਾਲ ਗੱਲਬਾਤ ਕੀਤੀ ਤਾਂ ਉਸ ਦੀ ਰੋਜ਼ਾਨਾ ਆਮਦਨ ਬਾਰੇ ਜਾਣ ਕੇ ਹੈਰਾਨ ਰਹਿ ਗਿਆ। ਇਸ ਤਜਰਬੇ ਨੂੰ ਉਸ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ, ਜਿਸ ਤੋਂ … Continue reading Cab Driver: ਬੈਂਗਲੁਰੂ ‘ਚ ਕੈਬ ਡਰਾਈਵਰ ਦੀ ਕਮਾਈ ਜਾਣ ਕੇ ਰਹਿ ਜਾਓਗੇ ਹੈਰਾਨ, ਰੋਜ਼ਾਨਾ 20 ਹਜ਼ਾਰ ਰੁਪਏ ਦੀ ਆਮਦਨ