ਬਠਿੰਡਾ: SSP ਦੇ ਇਸ਼ਾਰੇ ’ਤੇ ਨੌਜਵਾਨ ਨੂੰ ਅਪਾਹਜ ਕਰਨ ਦੇ ਗੰਭੀਰ ਦੋਸ਼

ਪੰਜਾਬ ਡੈਸਕ: ਪੰਜਾਬ ਮਨੁੱਖੀ ਅਧਿਕਾਰ ਸੰਗਠਨ (PHRO) ਦੇ ਮੁਖੀ ਅਤੇ ਸੇਵਾਮੁਕਤ ਜੱਜ ਜਸਟਿਸ ਰਣਜੀਤ ਸਿੰਘ ਨੇ ਬਠਿੰਡਾ ਦੇ ਇੱਕ ਪਿੰਡ ਵਿੱਚ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਹੋਈ ਬੇਰਹਿਮੀ ਦੀ ਸਖ਼ਤ ਨਿੰਦਾ ਕੀਤੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਨੇ ਪੁਲਿਸ ਦੇ ਅਣਮਨੁੱਖੀ ਵਰਤਾਰੇ ਨੂੰ ਸਾਫ਼ ਬੇਨਕਾਬ ਕਰ ਦਿੱਤਾ ਹੈ। ਵੀਡੀਓ ਵਿੱਚ ਪੁਲਿਸ ਅਧਿਕਾਰੀ ਜੋਤੀ … Continue reading ਬਠਿੰਡਾ: SSP ਦੇ ਇਸ਼ਾਰੇ ’ਤੇ ਨੌਜਵਾਨ ਨੂੰ ਅਪਾਹਜ ਕਰਨ ਦੇ ਗੰਭੀਰ ਦੋਸ਼