skip to content

PUNJAB : ਬਠਿੰਡਾ ‘ਚ ਵਾਪਰਿਆ ਰੂਹ ਕੰਬਾਊ ਹਾਦਸਾ, ਰੋਡ ਰੋਲਰ ਹੇਠ ਕੁਚਲੇ ਪਿਓ-ਧੀ ; ਪਿਤਾ ਦੀ ਮੌਤ, ਬੱਚੀ ਗੰਭੀਰ

Bathinda Road Roller : ਬਠਿੰਡਾ ‘ਚ ਇੱਕ ਰੂਹ ਨੂੰ ਕੰਬਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਇੱਕ ਸਕੂਟਰੀ ਸਵਾਰ ਪਿਓ-ਧੀ ਅਚਾਨਕ ਰੋਲ ਰੋਲਰ ਹੇਠ ਕੁਚਲੇ ਹਨ, ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਬੱਚੀ ਦੀ ਹਾਲਤ ਸਿਵਲ ਹਸਪਤਾਲ ‘ਚ ਗੰਭੀਰ ਬਣੀ ਹੈ। ਜਾਣਕਾਰੀ ਅਨੁਸਾਰ, ਗਣੇਸ਼ਾ ਬਸਤੀ ਗਲੀ ਨੰਬਰ 9 ਵਿੱਚ ਇੱਕ ਵਿਅਕਤੀ ਸਾਈਡ ਤੋਂ … Continue reading PUNJAB : ਬਠਿੰਡਾ ‘ਚ ਵਾਪਰਿਆ ਰੂਹ ਕੰਬਾਊ ਹਾਦਸਾ, ਰੋਡ ਰੋਲਰ ਹੇਠ ਕੁਚਲੇ ਪਿਓ-ਧੀ ; ਪਿਤਾ ਦੀ ਮੌਤ, ਬੱਚੀ ਗੰਭੀਰ