Punjab news
Punjab news

Bathinda MLA Jagroop Gill : “ਖੇਡਾਂ ਵਤਨ ਪੰਜਾਬ” Season 4 ਮੌਕੇ ‘ਤੇ ਪਹੁੰਚੇ ਬਠਿੰਡਾ ਦੇ MLA Jagroop Gill”ਖੇਡਾਂ ਵਤਨ ਪੰਜਾਬ” ਸੀਜ਼ਨ-4 ਦੀ ਸ਼ੁਰੂਆਤ ਤਹਿਤ ਮਸ਼ਾਲ ਅੱਜ ਬਠਿੰਡਾ ਪਹੁੰਚੀ। ਇਸ ਸਮਾਰੋਹ ਵਿੱਚ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਤਾਂ ਜੋ ਨੌਜਵਾਨਾਂ ਦਾ ਰੁਝਾਨ ਖੇਡਾਂ ਤੇ ਸਿਹਤਮੰਦ ਜੀਵਨ ਵੱਲ ਬਣਿਆ ਰਹੇ।