skip to content

ਕਿਸਾਨਾਂ ਨੇ ਬਠਿੰਡਾ DC ਦਫ਼ਤਰ ਦੇ ਚਾਰੇ ਗੇਟਾਂ ਦਾ ਕੀਤਾ ਘਿਰਾਓ ; ਮੰਗਾਂ ਪੂਰੀਆਂ ਹੋਣ ਤਕ ਸੰਘਰਸ਼ ਜਾਰੀ ਰੱਖਣ ਦਾ ਅਹਿਦ

ਬਠਿੰਡਾ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਆਪਣੀਆਂ ਮੰਗਾਂ ਮਨਵਾਉਣ ਲਈ ਡਿਪਟੀ ਕਮਿਸ਼ਨਰ (ਡੀ.ਸੀ.) ਦੇ ਦਫ਼ਤਰ ਦੇ ਚਾਰੇ ਗੇਟਾਂ ਦਾ ਘਿਰਾਓ ਕਰਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਕਿਸਾਨਾਂ ਨੇ ‘ਲੈਂਡ ਪੂਲਿੰਗ’ (ਜ਼ਮੀਨ ਇਕੱਤਰੀਕਰਨ) ਨੀਤੀ ਵਾਪਸ ਲੈਣ, ਵਪਾਰਕ ਸਮਝੌਤੇ … Continue reading ਕਿਸਾਨਾਂ ਨੇ ਬਠਿੰਡਾ DC ਦਫ਼ਤਰ ਦੇ ਚਾਰੇ ਗੇਟਾਂ ਦਾ ਕੀਤਾ ਘਿਰਾਓ ; ਮੰਗਾਂ ਪੂਰੀਆਂ ਹੋਣ ਤਕ ਸੰਘਰਸ਼ ਜਾਰੀ ਰੱਖਣ ਦਾ ਅਹਿਦ