skip to content

ਬਠਿੰਡਾ ‘ਚ ਵਾਪਰਿਆ ਦਰਦਨਾਕ ਹਾਦਸਾ ; ਸੁੱਤੇ ਪਏ ਪਰਿਵਾਰ ’ਤੇ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ, 2 ਧੀਆਂ ਜ਼ਖ਼ਮੀ

Bathinda : ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਲੰਘੀ ਰਾਤ ਇੱਕ ਗਰੀਬ ਪਰਿਵਾਰ ਨਾਲ ਵੱਡਾ ਹਾਦਸਾ ਵਾਪਰਿਆ। ਦੱਸ ਦੇਈਏ ਕਿ ਬੀਤੀ ਰਾਤ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਗਈ ਜਿਸ ਕਾਰਨ ਸੁੱਤੇ ਪਏ ਇੱਕੋਂ ਪਰਿਵਾਰ ਦੇ ਦੋ ਜੀਆਂ ਦੀ ਦਰਦਨਾਕ ਮੌਤ ਹੋ ਗਈ। ਜਦਕਿ ਹਾਦਸੇ ’ਚ 2 ਮੈਂਬਰ ਜ਼ਖਮੀ ਹੋ ਗਏ। ਗਰੀਬ ਪਰਿਵਾਰ ਦੇ ਨਾਲ … Continue reading ਬਠਿੰਡਾ ‘ਚ ਵਾਪਰਿਆ ਦਰਦਨਾਕ ਹਾਦਸਾ ; ਸੁੱਤੇ ਪਏ ਪਰਿਵਾਰ ’ਤੇ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ, 2 ਧੀਆਂ ਜ਼ਖ਼ਮੀ