skip to content

Punjab : ਬਟਾਲਾ ‘ਚ ਦੇਰ ਰਾਤ ਸੈਰ ਕਰਦੇ 3 ਨੌਜਵਾਨਾਂ ‘ਤੇ ਫਾਇਰਿੰਗ ; ਦੋ ਦੀ ਮੌਤ, 1 ਜ਼ਖਮੀ ; ਪੁਲਿਸ ਨੇ ਸ਼ੁਰੂ ਕੀਤੀ ਜਾਂਚ

Punjab News : ਪੰਜਾਬ ਦੇ ਬਟਾਲਾ ਵਿੱਚ ਸੋਮਵਾਰ ਨੂੰ ਦੇਰ ਰਾਤ ਗੋਲੀਬਾਰੀ ਦੀ ਘਟਨਾ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਇਹ ਘਟਨਾ ਸ੍ਰੀ ਹਰਗੋਬਿੰਦਪੁਰ ਸਬ-ਡਿਵੀਜ਼ਨ ਅਧੀਨ ਆਉਂਦੇ ਭੋਮਾ ਪਿੰਡ ਵਿੱਚ ਵਾਪਰੀ, ਜਦੋਂ ਤਿੰਨ ਵਿਅਕਤੀ ਸੈਰ ਕਰਨ ਲਈ ਬਾਹਰ ਸਨ। ਪੁਲਿਸ ਦੇ ਅਨੁਸਾਰ, ਅਣਪਛਾਤੇ ਹਮਲਾਵਰਾਂ ਨੇ ਅਚਾਨਕ ਉਨ੍ਹਾਂ … Continue reading Punjab : ਬਟਾਲਾ ‘ਚ ਦੇਰ ਰਾਤ ਸੈਰ ਕਰਦੇ 3 ਨੌਜਵਾਨਾਂ ‘ਤੇ ਫਾਇਰਿੰਗ ; ਦੋ ਦੀ ਮੌਤ, 1 ਜ਼ਖਮੀ ; ਪੁਲਿਸ ਨੇ ਸ਼ੁਰੂ ਕੀਤੀ ਜਾਂਚ