Dainik Savera Times Logo

Dussehra Festival : ਦੁਸਹਿਰੇ ਦੇ ਮੱਦੇਨਜ਼ਰ Barnala Police ਨੇ ਨਾਕਾ ਲਗਾ ਕੇ ਕੀਤੀ ਚੈਕਿੰਗ, SSP Md Sarfaraz Alam ਨੇ ਦਿੱਤੀ ਜਾਣਕਾਰੀ

4 months पहले

Dussehra Festival : ਦੁਸਹਿਰੇ ਦੇ ਮੱਦੇਨਜ਼ਰ Barnala Police ਨੇ ਨਾਕਾ ਲਗਾ ਕੇ ਕੀਤੀ ਚੈਕਿੰਗ, SSP Md Sarfaraz Alam ਨੇ ਦਿੱਤੀ ਜਾਣਕਾਰੀ

Dussehra Festival : ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਬਰਨਾਲਾ ਪੁਲਿਸ ਪੂਰੀ ਤਰ੍ਹਾਂ ਨਾਲ ਚੌਕਸ ਹੋ ਚੁੱਕੀ ਹੈ। ਆਉਣ-ਜਾਣ ਵਾਲੇ ਹਰ ਵਾਹਨ ਦੀ ਗਹਿਰਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ।
ਦੈਨਿਕ ਸਵੇਰਾ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਦੁਸਹਿਰੇ ਸਮੇਤ ਆਉਣ ਵਾਲੇ ਹੋਰ ਤਿਉਹਾਰਾਂ ਲਈ ਵੀ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਅੱਜ ਜ਼ਿਲਾ ਬਰਨਾਲਾ ਦੇ ਸਮੂਹ ਪੁਲਿਸ ਕਰਮਚਾਰੀਆਂ ਨਾਲ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵਿਸ਼ੇਸ਼ ਬੈਠਕ ਵੀ ਕੀਤੀ ਗਈ ਹੈ। ਕੇਵਲ ਦੁਸਹਿਰੇ ਹੀ ਨਹੀਂ, ਬਲਕਿ ਕਰਵਾ ਚੌਥ, ਚੱਕਰੀ ਅਤੇ ਦਿਵਾਲੀ ਨੂੰ ਲੈ ਕੇ ਵੀ ਪੂਰੇ ਪ੍ਰਬੰਧ ਮੁਕੰਮਲ ਹਨ।

खबरें और भी हैं...

Copyright © 2025 Dainik Savera Times. All rights reserved.