Dainik Savera Times Logo

BarnalaNews : ‘ਯੁੱਧ ਨਸ਼ਿਆਂ ਵਿਰੁੱਧ’ ਪੁਲਿਸ ਦੀ ਕਾਰਵਾਈ ਬਰਨਾਲਾ ਤੋਂ 1 ਨਸ਼ਾ ਤਸਕਰ ਕੀਤਾ ਕਾਬੂ

4 months पहले

BarnalaNews : ‘ਯੁੱਧ ਨਸ਼ਿਆਂ ਵਿਰੁੱਧ’ ਪੁਲਿਸ ਦੀ ਕਾਰਵਾਈ ਬਰਨਾਲਾ ਤੋਂ 1 ਨਸ਼ਾ ਤਸਕਰ ਕੀਤਾ ਕਾਬੂ

BarnalaNews :ਯੁੱਧ ਨਸ਼ਿਆਂ ਦੇ ਵਿਰੁੱਧ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ। ਇਸ ਕਾਰਵਾਈ ਨਾਲ ਸੂਬੇ ਵਿੱਚ ਨਸ਼ਿਆਂ ਦੇ ਖਿਲਾਫ ਮੁਹਿੰਮ ਹੋਰ ਮਜ਼ਬੂਤ ਹੋਈ ਹੈ ਅਤੇ ਲੋਕਾਂ ਵਿੱਚ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਭਰੋਸਾ ਵਧਿਆ ਹੈ।

खबरें और भी हैं...

Copyright © 2025 Dainik Savera Times. All rights reserved.